Monday, April 16, 2018

Top Punjabi Status for your Facebook Whatsapp in Hindi

Top Punjabi Status for your facebook WhatsApp read and share :


Desi Punjabi status for facebook WhatsApp about yaari, love, attitude, jatt and many more that you will sure love to share on your Facebook and WhatsApp. You can have this status post on your social media profile. You can choose any status that suits you and share it with your friends and closest.


ਤੂੰ ਹੁਕਮ ਤਾਂ ਕਰਦਾ ਵੇ
ਅਸੀਂ ਦੇਂਦੇ ਜਾਨ ਯਾਰਾ
੫ਰ ਤੈਨੂੰ ਜਿੰਦਗੀ ਚੋਂ
ਨਾ ਦੇਂਦੇ ਜਾਨ ਯਾਰਾ...




Jatt da ‪‎dimag te pind de jawak, je vigad jaan ta ‪‎bht made ‪‎hunde aa.




ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਰੀਸ ਵੀ ਸਾਡੀ ਕਰਦੇ ਤੇ ਸਾਡੇ ਤੋਂ ਹੀ ਮੱਚੀ ਜਾਦੇਂ




JiNni mArJi cHaTtiNg KaR Lo SetTiNg tAaN rAb nE Hi kRauNi aE



Best Punjabi status to keep in facebook



ਸਮੇ ਦਾ ਕੰਮ ਹੈ ਗੁਜ਼ਰਨਾ .!! ਬੁਰਾ ਹੋਵੇ ਤੇ ਸਬਰ ਕਰੋ ਚੰਗਾ ਹੋਵੇ ਤੇ ਸ਼ੁਕਰ ਕਰੋ.




WHATSAPP Wali Ho ke , Tu Hun Bhul gyi FB Wale Yaaran Nu__??




ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ




Jdo kadar krn valeya da mull nhi penda, Ta wafa krn vale vi bewafa ho jande ne.


top punjabi status for whatsapp



ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰ
ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ
ਜਦੋਂ ਹਨੇਰਾ ਹੁੰਦਾ ਹੈ..




Koshish tan mein bahut kiti C, Par tere kabil nahi ban ski..!




ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ




Sukh Wele ‪‎Picture.. Dukh Wele Sad Status, ..Har Wele ‪‎OnLine..


Punjabi Quotes about attitude and Love




ਖਾਲਸਾ ਅਕਾਲ ਪੁਰਖ ਕੀ ਫ਼ੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜII
ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ




Eh Duniya Badi Hi Kutti Ae, Raj Ohi Krda Jihde Hath Jutti Ae




ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ




Me mangi si maut rab toh, ote menu pyaar ch pa ditta.. #Punjabi-Status

Best Punjabi status



ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..




Bss 2 Cheeza Hi Changiya Lagiya IKk Tu tE Ik TeRa SatH 





ਵਿਸਾਖੀ ਦੀਆਂ ਵਧਾਈਆਂ ਜੀਉ
ਦਸ਼ਮੇਸ਼ ਪਿਤਾ ਜੀ ਆਪ ਜੀ ਤੇ ਆਪ ਜੀ ਦੇ ਪ੍ਰਵਾਰ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਬਖਸ਼ਣ ਜੀ




Na chhuri rakde ha,or  Na pistol rakhde ha, DILWALO da beta hu bas dil wich jigar rakhda hu!…


Top Punjabi status

No comments:

Post a Comment